ਤੇਰੇ ਪਿੰਡ ਵੱਲੋਂ ਚੜ੍ਹਦੇ ਚੰਨ ਦੀ ਲੋਰ.. ਮੇਰੇ ਸ਼ਹਿਰ ਨੂੰ ਰੋਸ਼ਨਾਉਂਦੀ ਏ! ਉਸ ਚੰਨ ਨੂੰ ਵੇਖ 'ਸਰਗੁਣ' ਰੋਜ਼ 'ਮਨਰਾਜ' ਨੂੰ ਧਿਉਂਦੀ ਏ.. ਫਿਰ ਉਹਦੀ ਕੱਲੀ ਰੂਹ 'ਦੋ' ਹੋਣ ਦਾ ਅਹਿਸਾਸ ਕਰਾਉਂਦੀ ਏ।। ।ਮਨਰਾਜ°ਸਰਗੁਣ। #lovelife #lifeline #soulmate #unconditionallove #everythingforyou #lovelifecare ❤️