Nojoto: Largest Storytelling Platform

ਦਿਲੀ ਤਮੰਨਾ ਦਿਲ ਦੀ ਏ ਰੁੱਸੇ ਸੱਜਣਾਂ ਨੂੰ ਮਨਾਂ ਚੱਲੀਏ ਬਨ

ਦਿਲੀ ਤਮੰਨਾ ਦਿਲ ਦੀ ਏ ਰੁੱਸੇ ਸੱਜਣਾਂ ਨੂੰ ਮਨਾਂ ਚੱਲੀਏ
ਬਨਾਏ ਜੋ ਰਿਸ਼ਤੇ ਇਸੇ ਜ਼ਿੰਦਗੀ ਚ ਨਿਭਾ ਚੱਲੀਏ
ਲਾ ਕੇ ਨਫ਼ਰਤਾਂ ਦੇ ਗਹਿਣੇ ਹਾਸੇ ਸੱਜਣਾਂ ਦੇ ਗਲ ਪਾ ਚੱਲੀਏ
ਨਾਮ ਕਮਾ‌ਕੇ ਕੀ ਲੈਣਾ ਉਹਨਾਂ ਸੱਜਣਾਂ ਖਾਤਰ ਬੇਨਾਮ‌ ਕਹਾ ਚੱਲੀਏ
ਦਿਲੀ ਤਮੰਨਾ ਦਿਲ ਦੀ ਏ ਰੁੱਸੇ ਸੱਜਣਾਂ ਨੂੰ ਮਨਾਂ ਚੱਲੀਏ #trend 
#love
#dildealfaz
#shayr
#nojoto
secret shine suman# Aman Guraya Soumya Jain Pushpa Das