ਸੌ ਵਾਰੀ ਮੈਂ ਚੇਤੇ ਕਰਦਾ ਥੋੜਾ ਜਾ ਜੀਂਦਾ ਥੋੜਾ ਜਾ ਮਰਦਾ ਦਿਲ ਚੋਰੀ ਚੋਰੀ ਰੋਵੇ ,ਜਦ ਕੋਲ ਕੋਈ ਨਾ ਹੋਵੇ ਨਾਲ ਹੰਝੂਆਂ ਫੱਟ ਏ ਧੋਵੇ, ਮੀਂਹ ਅੱਖੀਆਂ ਚੋ ਏ ਵਰਦਾ ਸੌ ਵਾਰੀ ਮੈਂ ਚੇਤੇ ਕਰਦਾ ਥੋੜਾ ਜਾ ਜੀਂਦਾ ਥੋੜਾ ਜਾ ਮਰਦਾ ਸੌ ਵਾਰੀ ਮੈਂ ਚੇਤੇ ਕਰਦਾ ✍✍sahyar meet✍✍ chete karda #DesertWalk