Nojoto: Largest Storytelling Platform

ਰਾਹੇ ਡੁੱਬ ਚੱਲੇ ਹਾਂ ਰੱਬਾ ਪਾਰ ਕਰੀਂ ਤੂੰ, , , ਜੱਗੋਂ ਕੱ

ਰਾਹੇ ਡੁੱਬ ਚੱਲੇ ਹਾਂ ਰੱਬਾ ਪਾਰ ਕਰੀਂ ਤੂੰ,
,
,
ਜੱਗੋਂ ਕੱਲਾ ਹੋ ਗਿਆਂ ਹਾਂ ਆਕੇ ਨਾਲ ਖੜੀ ਤੂੰ,
,
,
ਮੇਰਾ ਛੱਤ ਤੇ ਰਾਤਾਂ ਨੂੰ ਰੋਣਾ ਸੁਣਿਆ ਕ ਨਹੀਂ,
,
,
ਲੱਗੀ ਗਲਤੀ ਤਾਂ ਹੋਊ ਜੋ ਮੇਰੀ ਕਿਸਮਤ ਘੜੀ ਤੂੰ।।

Gaggi

©Gaggi Dandiwal #God #listengood #GURPURAAB #helpmegod