ਉੱਦਮਾਂ ਦਾ ਖੱਟਿਆ ਕਦੇ ਥੁੜਦਾ ਨਹੀਂ ਸੋਚੀਂ ਬੈਠੇ ਕੱਖ ਕਦੇ ਜੁੜਦਾ ਨਹੀਂ ਮਿਹਨਤਾਂ ਵੀ ਕਰ ਬਹੁਤਾ ਫਲ ਲੋਚੀਂ ਨਾ ਉਸ ਉੱਤੇ ਟੇਕ ਜੀਹਦੀ ਖਾਲੀ ਮੁੜਦਾ ਨਹੀਂ । -Singh.Ramandeep_pb13 #motivational #passion #motivationalwriter #motivational_likhari #award_winner_writer #SinghRamandeepUniqueProductions #SinghRamandeepUniqueProductions