Nojoto: Largest Storytelling Platform

ਓਹ ਕਾਲੀਆਂ ਰਾਤਾਂ ਓਹ ਗੱਲਾਂ ਬਾਤਾਂ ਯਾਦ ਜਾਂ ਭੁਲਗਿਐ ਮਾਹੀ

ਓਹ ਕਾਲੀਆਂ ਰਾਤਾਂ
ਓਹ ਗੱਲਾਂ ਬਾਤਾਂ
ਯਾਦ ਜਾਂ ਭੁਲਗਿਐ
ਮਾਹੀ ਮੁਲਾਕਾਤਾਂ
ਤੂੰ ਖਿਡਾਰੀ
ਬੱਸ ਭਾਲਦੇ ਝਾਤਾ
ਬੱਸ ਖੇਡ ਤੁਰਗਿਆ
ਵੇ ਨਾਲ ਜਜ਼ਬਾਤਾਂ
ਕਦੇ ਤਰਸ ਕੀਤਾ ਨਾ
ਵੇਖ ਮੇਰੇ ਹਾਲਾਤਾਂ
ਤੈਨੂੰ ਪਾਉਣ ਲਈ
ਮੈ ਵੰਡੀਆਂ ਖੈਰਾਤਾਂ
ਸੱਚੀ ਦੱਸਾਂ ਤਾਂ
ਤੂੰ ਬੱਸ ਕਰਦੇ ਬਾਤਾਂ
ਰੱਬ ਝੂਠ ਨਾਲ਼ ਮੈਨੂੰ 
ਕਿਉਂ ਇਸ਼ਕ ਪਵਾਤਾ
ਹੱਸਦੇ ਚੇਹਰੇ ਨੂੰ
ਪਲਾਂ ਵਿੱਚ ਰਵਾਤਾ
ਬੇਜ਼ੁਬਾਨ ਹੁਣ
ਚਲਦੇ ਬਸ ਸਾਹ ਆ
ਮੈਂ ਇਸ਼ਕ ਹਾਂ ਮੇਰਾ
ਵਿੱਚ ਕੱਖਾਂ ਰੁਲਾਤਾ
✍️MaHi #feather  Rishi Joshi Sukh ghuman OneLine Quotes
ਓਹ ਕਾਲੀਆਂ ਰਾਤਾਂ
ਓਹ ਗੱਲਾਂ ਬਾਤਾਂ
ਯਾਦ ਜਾਂ ਭੁਲਗਿਐ
ਮਾਹੀ ਮੁਲਾਕਾਤਾਂ
ਤੂੰ ਖਿਡਾਰੀ
ਬੱਸ ਭਾਲਦੇ ਝਾਤਾ
ਬੱਸ ਖੇਡ ਤੁਰਗਿਆ
ਵੇ ਨਾਲ ਜਜ਼ਬਾਤਾਂ
ਕਦੇ ਤਰਸ ਕੀਤਾ ਨਾ
ਵੇਖ ਮੇਰੇ ਹਾਲਾਤਾਂ
ਤੈਨੂੰ ਪਾਉਣ ਲਈ
ਮੈ ਵੰਡੀਆਂ ਖੈਰਾਤਾਂ
ਸੱਚੀ ਦੱਸਾਂ ਤਾਂ
ਤੂੰ ਬੱਸ ਕਰਦੇ ਬਾਤਾਂ
ਰੱਬ ਝੂਠ ਨਾਲ਼ ਮੈਨੂੰ 
ਕਿਉਂ ਇਸ਼ਕ ਪਵਾਤਾ
ਹੱਸਦੇ ਚੇਹਰੇ ਨੂੰ
ਪਲਾਂ ਵਿੱਚ ਰਵਾਤਾ
ਬੇਜ਼ੁਬਾਨ ਹੁਣ
ਚਲਦੇ ਬਸ ਸਾਹ ਆ
ਮੈਂ ਇਸ਼ਕ ਹਾਂ ਮੇਰਾ
ਵਿੱਚ ਕੱਖਾਂ ਰੁਲਾਤਾ
✍️MaHi #feather  Rishi Joshi Sukh ghuman OneLine Quotes