Nojoto: Largest Storytelling Platform

ਅਸਲੀ ਮਸਲਾ ਉਠ ਰਿਹਾ ਸੀ...! ਤਾਹਿਓ ਗਲਾ ਘੁੱਟ ਰ

ਅਸਲੀ  ਮਸਲਾ  ਉਠ  ਰਿਹਾ  ਸੀ...!
ਤਾਹਿਓ  ਗਲਾ   ਘੁੱਟ   ਰਿਹਾ  ਸੀ...!

ਸਭ   ਤੋਂ   ਵੱਧ   ਲੋੜ   ਸੀ   ਸੱਜਣਾਂ, 
ਉਦੋਂ   ਹੀ   ਤੂੰ   ਚੁਪ   ਰਿਹਾ   ਸੀ...!

ਸਵੇਰ  ਦਿਆਂ  ਰਾਹਾਂ  ਤੇ  ਚਲਦਿਆਂ,
ਨਾਲ਼   ਹਨੇਰ   ਘੁੱਪ   ਰਿਹਾ  ਸੀ...!

ਜੋ   ਨਹੀਂ   ਹੋਣਾ   ਸੀ,  ਹੋ  ਗਿਆ, 
ਹੁਣ ਕਿਹੜਾ ਕੋਈ ਦੁੱਖ ਰਿਹਾ ਸੀ...!

ਸਦਾ  ਹੀ   ਸੱਚ   ਆਖਣ  ਵਾਲਾ,
ਹੁਣ  ਕਿਉਂ  ਫੇਰ  ਚੁੱਪ ਰਿਹਾ ਸੀ...!

ਇਕ  ਗੱਲ   ਤਾਂ   ਤੂੰ   ਵੀ   ਦੱਸਦੇ, 
ਵਿਛੜਨ ਲੱਗਿਆਂ ਪੈਰ ਉਠ ਰਿਹਾ ਸੀ...!

ਵੇਖ  ਕੇ  ਤੈਨੂੰ  ਪਤਾ  ਨੀ  ਲੱਗਿਆਂ?
ਜੋ ਹਾਲ 'ਨਿੰਦਰ' ਦਾ ਪੁੱਛ ਰਿਹਾ ਸੀ...!

©ਨਿੰਦਰ Vijjuu💕 Gopi Mishra Anupriya Das kavita ranjan Fan page of legends #sayari #Peom #punjabisayri
ਅਸਲੀ  ਮਸਲਾ  ਉਠ  ਰਿਹਾ  ਸੀ...!
ਤਾਹਿਓ  ਗਲਾ   ਘੁੱਟ   ਰਿਹਾ  ਸੀ...!

ਸਭ   ਤੋਂ   ਵੱਧ   ਲੋੜ   ਸੀ   ਸੱਜਣਾਂ, 
ਉਦੋਂ   ਹੀ   ਤੂੰ   ਚੁਪ   ਰਿਹਾ   ਸੀ...!

ਸਵੇਰ  ਦਿਆਂ  ਰਾਹਾਂ  ਤੇ  ਚਲਦਿਆਂ,
ਨਾਲ਼   ਹਨੇਰ   ਘੁੱਪ   ਰਿਹਾ  ਸੀ...!

ਜੋ   ਨਹੀਂ   ਹੋਣਾ   ਸੀ,  ਹੋ  ਗਿਆ, 
ਹੁਣ ਕਿਹੜਾ ਕੋਈ ਦੁੱਖ ਰਿਹਾ ਸੀ...!

ਸਦਾ  ਹੀ   ਸੱਚ   ਆਖਣ  ਵਾਲਾ,
ਹੁਣ  ਕਿਉਂ  ਫੇਰ  ਚੁੱਪ ਰਿਹਾ ਸੀ...!

ਇਕ  ਗੱਲ   ਤਾਂ   ਤੂੰ   ਵੀ   ਦੱਸਦੇ, 
ਵਿਛੜਨ ਲੱਗਿਆਂ ਪੈਰ ਉਠ ਰਿਹਾ ਸੀ...!

ਵੇਖ  ਕੇ  ਤੈਨੂੰ  ਪਤਾ  ਨੀ  ਲੱਗਿਆਂ?
ਜੋ ਹਾਲ 'ਨਿੰਦਰ' ਦਾ ਪੁੱਛ ਰਿਹਾ ਸੀ...!

©ਨਿੰਦਰ Vijjuu💕 Gopi Mishra Anupriya Das kavita ranjan Fan page of legends #sayari #Peom #punjabisayri