ਜਿੰਨਾਂ ਨਾਲ ਬੰਦ ਕਮਰੇ ਚ ਗੱਲਾਂ ਕਰਦੇ ਆ ਓਹੀਓ ਸਾਰੇ ਸ਼ਹਿਰ ਚ ਗੱਲਾਂ ਉਡਾ ਦਿੰਦੇ ਨੇ ਹਰ ਇਕ ਨੂੰ ਆਪਣਾ ਨਾ ਸਮਝਿਆ ਕਰੋ ਆਪਣੇ ਹੀ ਸ਼ੈਂਕੀ ਅਕਸਰ ਲੰਕਾ ਢਹਾ ਦਿੰਦੇ ਨੇ। Apne hi Apneya de vairi bne ne #yqdidi #yqbaba #yqpaaji #punjabi #punjabipoetry #punjabishayar #yourquote #inspiration