ਦੁਨੀਆ ਤੇ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ ਏਕ ਜੋ ਹਮੇਸ਼ਾ ਨਾਲ ਰਹਿੰਦੇ ਨੇ ਪਰ ਮੁਸੀਬਤ ਵਿੱਚ ਭੱਜ ਜਾਂਦੇ ਨੇ ਦੂਜੇ ਜੋ ਮੁਸੀਬਤ ਵਿੱਚ ਹੀ ਸੋਡੇ ਨਾਲ ਹੁੰਦੇ ਨੇ ਤੀਜੇ ਉਹ ਜੋ ਖੁਸੀ ਵਿੱਚ ਵੀ ਤੇ ਮੁਸੀਬਤ ਵਿੱਚ ਵੀ ਸੋਡੇ ਨਾਲ ਹੁੰਦੇ ਨੇ ©Sunny ਬੀਬਾ bo sunny beeba boy's #directions #PunjabiLyrics #trendingvideosshyari