Nojoto: Largest Storytelling Platform

ਖਾਮੋਸ਼ੀ ਅਸਲੀ ਸਜ਼ਾ ਮਨਚਲੇ ਨੂੰ ਜੱਜ ਨੇ ਪੁੱਛਿਆ ਕੇ ਉਹ ਉਸ

ਖਾਮੋਸ਼ੀ ਅਸਲੀ ਸਜ਼ਾ
ਮਨਚਲੇ ਨੂੰ ਜੱਜ ਨੇ ਪੁੱਛਿਆ ਕੇ ਉਹ ਉਸ ਨੂੰ ਸਜ਼ਾ ਕੀ ਦੇ ਦੇਵੇ...??
.
.
ਕੋਲ ਖੜ੍ਹੀ ਪੀੜਤ ਲੜਕੀ ਬੋਲੀ ਕੇ-- ਰੱਬ ਇਸਨੂੰ ਵੀ ਮੇਰੇ 
ਵਰਗੀ ਇੱਕ ਧੀ ਦੇ ਦੇਵੇ..
,,
ਜਦ ਪੜ੍ਹਨ ਇਹ ਬੱਸ ਉੱਤੇ ਜਾਇਆ ਕਰੂਗੀ..
ਚਿੰਤਾ ਇਹਨੂੰ ਫਿਰ ਵੱਢ ਵੱਢ ਖਾਇਆ ਕਰੂਗੀ.
,
,
ਚਿਹਰਾ ਤੇਜ਼ਾਬ ਨਾਲ ਇਹਦਾ ਕੋਈ ਸਾੜ੍ਹ ਨਾ ਦੇਵੇ..
ਵਾੰਗ ਵਰਕੇ ਦੇ ਇੱਜਤ ਮੇਰੀ ਪਾੜ੍ਹ ਨਾ ਦੇਵੇ..
,
ਵਿੱਚ ਦਫਤਰ ਜਦ ਅਫਸਰਾੰ ਦੋਅਰਥੇ ਵਿਅੰਗ ਕਰਨੇ..
ਨਸ਼ੇੜੀ ਜਵਾਈ ਨੇ ਚਾਅ ਜਦ ਭੰਗ ਕਰਨੇ..
,
ਅੱਜ ਜਿਹੜਾ ਛੇੜ-ਛੇੜ ਕੁੜੀਆੰ ਸਤਾਵੇ...
ਧੀ ਜੰਮ ਪਵੇ ਇਹਦੇ ਫੇਰ ਸੌੰ ਕੇ ਦਿਖਾਵੇ...    
®ਵੀ
ਖਾਮੋਸ਼ੀ ਅਸਲੀ ਸਜ਼ਾ
ਮਨਚਲੇ ਨੂੰ ਜੱਜ ਨੇ ਪੁੱਛਿਆ ਕੇ ਉਹ ਉਸ ਨੂੰ ਸਜ਼ਾ ਕੀ ਦੇ ਦੇਵੇ...??
.
.
ਕੋਲ ਖੜ੍ਹੀ ਪੀੜਤ ਲੜਕੀ ਬੋਲੀ ਕੇ-- ਰੱਬ ਇਸਨੂੰ ਵੀ ਮੇਰੇ 
ਵਰਗੀ ਇੱਕ ਧੀ ਦੇ ਦੇਵੇ..
,,
ਜਦ ਪੜ੍ਹਨ ਇਹ ਬੱਸ ਉੱਤੇ ਜਾਇਆ ਕਰੂਗੀ..
ਚਿੰਤਾ ਇਹਨੂੰ ਫਿਰ ਵੱਢ ਵੱਢ ਖਾਇਆ ਕਰੂਗੀ.
,
,
ਚਿਹਰਾ ਤੇਜ਼ਾਬ ਨਾਲ ਇਹਦਾ ਕੋਈ ਸਾੜ੍ਹ ਨਾ ਦੇਵੇ..
ਵਾੰਗ ਵਰਕੇ ਦੇ ਇੱਜਤ ਮੇਰੀ ਪਾੜ੍ਹ ਨਾ ਦੇਵੇ..
,
ਵਿੱਚ ਦਫਤਰ ਜਦ ਅਫਸਰਾੰ ਦੋਅਰਥੇ ਵਿਅੰਗ ਕਰਨੇ..
ਨਸ਼ੇੜੀ ਜਵਾਈ ਨੇ ਚਾਅ ਜਦ ਭੰਗ ਕਰਨੇ..
,
ਅੱਜ ਜਿਹੜਾ ਛੇੜ-ਛੇੜ ਕੁੜੀਆੰ ਸਤਾਵੇ...
ਧੀ ਜੰਮ ਪਵੇ ਇਹਦੇ ਫੇਰ ਸੌੰ ਕੇ ਦਿਖਾਵੇ...    
®ਵੀ
raviayra9619

Ravi ayra

New Creator