Nojoto: Largest Storytelling Platform

ਚੰਨ ਚ ਨਹੀਂ ਮਨ ਚ ਆ , ਕਿੱਥੇ ਲੱਭਦਾ ਤੂੰ ਉਹ ਤਾਂ ਕੰਨ

ਚੰਨ  ਚ ਨਹੀਂ  ਮਨ ਚ ਆ ,
ਕਿੱਥੇ  ਲੱਭਦਾ ਤੂੰ ਉਹ ਤਾਂ ਕੰਨ ਕੰਨ ਚ ਆ, 
ਹਰ ਰੂਪ ਚ ਆ ਹਰ ਜੰਨ !!
ਹਰ ਸੁਖ ਚ ਆ ਹਰ ਗ਼ਮ ਚ ਆ !!
ਉਹ ਨਾਮ ਨਹੀਂ ਇੱਕ ਸੋਚ ਆ
ਦੁਨੀਆਂ ਫੇਰ ਭਟਕੀ ਫਿਰੇ, 
ਬੱਸ ਇਹੋ ਨਾਨਕਾ ਇਕ ਰੋਸ਼ ਆ #Gurunanak #GURPURAAB #PUNJABI #LIKE4LIKਏ #romantic
ਚੰਨ  ਚ ਨਹੀਂ  ਮਨ ਚ ਆ ,
ਕਿੱਥੇ  ਲੱਭਦਾ ਤੂੰ ਉਹ ਤਾਂ ਕੰਨ ਕੰਨ ਚ ਆ, 
ਹਰ ਰੂਪ ਚ ਆ ਹਰ ਜੰਨ !!
ਹਰ ਸੁਖ ਚ ਆ ਹਰ ਗ਼ਮ ਚ ਆ !!
ਉਹ ਨਾਮ ਨਹੀਂ ਇੱਕ ਸੋਚ ਆ
ਦੁਨੀਆਂ ਫੇਰ ਭਟਕੀ ਫਿਰੇ, 
ਬੱਸ ਇਹੋ ਨਾਨਕਾ ਇਕ ਰੋਸ਼ ਆ #Gurunanak #GURPURAAB #PUNJABI #LIKE4LIKਏ #romantic