Nojoto: Largest Storytelling Platform

ਅੱਜ ਫੇਰ ਭਟਕਿਆ ਮਨ ਮੇਰਾ, ਤੇ ਅੱਜ ਫੇਰ ਨਾ ਕੋਈ ਰਾਹ ਦਿਖਿਆ

ਅੱਜ ਫੇਰ ਭਟਕਿਆ ਮਨ ਮੇਰਾ, ਤੇ ਅੱਜ ਫੇਰ ਨਾ ਕੋਈ ਰਾਹ ਦਿਖਿਆ, ਤੇ ਲੱਖ ਲਭੱਣ ਤੇ ਇੱਕ ਰਾਹ ਮਿਲਿਆ ਤੇ ਉਸ ਰਸਤੇ ਤੇ ਸੀ ਮਾਂ ਲਿਖਿਆ ਼਼਼਼਼਼਼਼ ਤੇ ਉਸ ਰਸਤੇ ਤੇ ਸੀ ਮਾਂ ਲਿਖਿਆ।

©NAHAR THOUGHTS
  l love you mom

l love you mom #ਸ਼ਾਇਰੀ

192 Views