ਪਲ ਪਲ ਮਰ ਰਿਹਾ ਹਾਂ ਤੇਰੀ ਯਾਦ ਵਿੱਚ ਤੇਰੀਆਂ ਯਾਦਾਂ ਸੱਪਾਂ ਵਾਂਗੂ ਡੰਗ ਮਾਰਦੀਆਂ ਨੇ ਰੋਜ਼ ਤਸੀਹੇ ਜ਼ਰ ਰਿਹਾ ਹਾਂ ਤੇਰੀ ਯਾਦ ਵਿੱਚ ਦੂਰੀਆਂ ਨੂੰ ਮਿਣਦਾ ਹਾਂ ਮੈਂ। ਤਾਰਿਆਂ ਨੂੰ ਗਿਣਦਾ ਹਾਂ ਮੈਂ। ਜਿੱਤ ਕੇ ਸੱਭ ਕੁੱਝ ਹਰ ਰਿਹਾ ਹਾਂ ਤੇਰੀ ਯਾਦ ਵਿੱਚ kulwinder khetla #kulwinderkhetla