I regret ਖਾਲੀ ਹੱਥ ਆਏ ਸੀ ਖਾਲੀ ਹੀ ਤੁਰ ਜਾਣਾ ਏਂ,🤲 ਮੌਤ ਦਾ ਆਉਣਾ ਯਕੀਨੀ ਅੈਂ ਮੰਨਣਾ ਪੈਣਾ ਸਤਿਗੁਰ ਦਾ ਭਾਣਾ ਏਂ,🙏 ਕਿਉਂ ਪੈਸੇ ਪਿੱਛੇ ਤੂੰ ਪਾਪ ਕਮਾਉਂਦਾ💰 ਆਪਣਾ ਲਾਲਚ ਪੂਰਾ ਕਰਣੇ ਲਈ ਦੂਜਿਆਂ ਦੇ ਹੱਕ ਤੂੰ ਖੋਂਹਦਾ,🤜 ਉਹਨੂੰ ਤਾਂ ਮਿਲ ਹੀ ਜਾਣਾ ਜਿਹਦੇ ਲੇਖਾਂ ਵਿੱਚ ਲਿੱਖਿਆ ਦਾਣਾ ਏਂ,🥐 ਤੇਰੇ ਨਾਲ ਨਾ ਕੁੱਝ ਜਾਣਾ ਬੰਦਿਆ ਸਭ ਇੱਥੇ ਹੀ ਰਹਿ ਜਾਣਾ ਏਂ...।।।☝️🙏 #PB_02 #MANAWALA #ਮਝੈਲ #HS_MAAN #WMK🙏