ਦੁੱਖ ਦੀ ਦੁਨੀਆ ਵਿਚ ਤਪਸ ਬੜੀ ਮੌਕਾ ਮਿਲ ਜਾਏ ਜੇ, ਛਾਂ ਬਣ ਜਾਣਾ ਕੋਸ਼ਿਸ਼ ਕਰਨਾ ਦੁੱਖ ਘੱਟ ਜਾਵੇ ਸਭ ਖੋਟ ਭੁਲਾ ਮਾਂ ਬਣ ਜਾਣਾ #MammaDay. #adijagdamba #bestpunjabiquote #yqbaba #yqdidi #brahmakumaris