ਜਿੱਥੇ ਜਿਸਮਾਂ ਦੀ ਭੁੱਖ ਖਤਮ ਹੋਵੇ, ਤਨ ਮਾਣੇ ਮੌਜ ਫਕੀਰ ਵਾਲੀ।। ਹਰ ਰੂਹ ਚੋਂ ਜੀਨੂੰ ਯਾਰ ਦਿਸੇ, ਓਦੀ ਤੱਕਣੀ ਏ ਧੁਰ ਚੀਰ ਵਾਲੀ।। ਤੂੰ ਕੀ ਜਾਣੇ ਓਦੇ ਬਾਰੇ ਓਏ, ਜੀਦੀ ਸੋਚ ਹੀ ਏਨੀ ਨੀਕੀ ਏ ।। ਜੀਨੂੰ ਸਮਝੇ ਜੱਗ ਤਮਾਸ਼ਾ ਓਏ , ਓ ਇਸ਼ਕ ਹਕੀਕੀ ਏ।। #sardarni#ishqhakiki