Nojoto: Largest Storytelling Platform

ਤੇਰੀ ਤਾਲੀਮ ਤਾਂ ਉੱਚੀ ਐ ਪਰ ਤੈਨੂੰ ਇਲਮ ਨਈ ਸ਼ਾਇਦ ਤਾਂਹੀ

ਤੇਰੀ ਤਾਲੀਮ ਤਾਂ ਉੱਚੀ ਐ ਪਰ ਤੈਨੂੰ ਇਲਮ ਨਈ
ਸ਼ਾਇਦ ਤਾਂਹੀ ਤੇਰੀ ਗੱਲਾਂ ਵਿੱਚੋਂ ਹੰਕਾਰ ਝਲਕਦਾ ਐ,
ਤੂੰ ਜੇ ਭੰਮੇ ਤੋਂ ਇਲਮ ਵਾਲਿਆਂ ਦੀ ਪਹਿਚਾਣ ਪੁੱਛੇ
ਓਹਨਾ ਵਿਚੋਂ ਹੰਕਾਰ ਨਈ ਕਿਰਦਾਰ ਝਲਦਕਾ ਐ.!!

#VGB
#ਜ਼ਿੱਦੀ_ਲਿਖਾਰੀ✍🏻 ਤੇਰੀ ਤਾਲੀਮ ਤਾਂ ਉੱਚੀ ਐ ਪਰ ਤੈਨੂੰ ਇਲਮ ਨਈ.!!
#VGB
#ZIDDI_LIKHAARI✍🏻