Nojoto: Largest Storytelling Platform

ਸੋਚ ਸੋਚ ਕੇ ਅਪਣਾ ਦਿਲ ਝੱਲਾ ਜਿਹਾ ਹੋ ਕੇ ਬਿਹ ਗਿਆ ਏ ਹੁਣ

ਸੋਚ ਸੋਚ ਕੇ ਅਪਣਾ ਦਿਲ ਝੱਲਾ ਜਿਹਾ ਹੋ ਕੇ ਬਿਹ ਗਿਆ ਏ
ਹੁਣ ਬਾਜ ਨੀ ਪਿੰਡ ਸਭਰਾਵਾ ਵਿਚ ਬੱਸ ਤੇਰੇ ਜੋਗਾ ਰਿਹ ਗਿਆ ਏ 
ਜਿਥੇ ਗੱਲਾ ਕੀਤੀਆ ਪਿਆਰ ਦੀਆ ਓਹ ਰੁੱਖਾ ਦੇ ਪੱਤ ਝੜਗੇ ਨੀ 
ਅਸੀ ਯਾਦ ਉਹਨਾ ਨੂੰ ਕਿਓ ਕਰੀਏ ਜਿਹੜੇ ਯਾਦ ਸਾਨੂੰ ਕਦੇ ਕਰਦੇ ਨਹੀ। MERI klm