ਕੋਈ ਸਮਝੇਗਾ ਨਹੀ ਕੋਈ । ਜਾਣੇ ਗਾ ਵੀ ਨਹੀਂ ਕੀ ਇਸ ਦਿਲ ਵਿੱਚ ਤੂਫ਼ਾਨ ਨੇਂ। ਕਈ ਵਾਰੀ ਦਿਲ ਕਰਦਾ ਸਬ ਕੁਝ ਛੱਡ ਕੇ ਏਸ ਦੁਨੀਆ ਅਦਵਿਦਾ ਆਖ ਦੀਆ ਪਰ ਮੇਰੇ ਤੋਂ ਬਾਦ ਵੀ ਕਿੱਥੇ ਸਡਾਨਾਂ ਇਸ ਜਹਾਨ ਨੇ। ਲੱਖਾ ਲਾਉਣਗੇ ਤੋਮਤਾ ਸਿਰ ਤੇ ਲਾਉਣੇ ਇਲਜਾਮ ਨੇ। ਰਣਜੀਤ ਕੌਰ ਸਰਹਿੰਦ ©ranjeet hans #addiction