Nojoto: Largest Storytelling Platform

ਮੇਰੇ ਆਪਣੇ ਸਾਰੇ ਮੇਰੇ ਖਿਲਾਫ਼ ਹੋ ਗਏ ਤਾਈਉਂ ਰਹਿ ਗਿਆ ਹੁ

ਮੇਰੇ ਆਪਣੇ  ਸਾਰੇ ਮੇਰੇ ਖਿਲਾਫ਼ ਹੋ ਗਏ 
ਤਾਈਉਂ ਰਹਿ ਗਿਆ ਹੁਣ ਮੈਂ ਇਕੱਲਾ ਨੀ 
ਮੈਂ ਛਡ ਆਇਆ ਉਹਨਾਂ ਮਤਲਬੀ ਰਿਸ਼ਤਿਆਂ ਨੂੰ 
ਮੈਨੂੰ ਪਰਖ ਰਿਹਾ ਸ਼ਾਇਦ ਮੇਰਾ ਅੱਲਾ  ਨੀ 
ਮੈਨੂੰ ਸ਼ਿਕਵਾ ਨਹੀਂ ਹੈ ਉਸ ਰਬ ਕੋਲੋਂ 
ਕਿਉਂਕਿ, ਮੈਂ ਛਡਿਆ ਹਜੇ ਉਸਦਾ ਪੱਲਾ ਨਹੀਂ 
ਤੂੰ ਰੋ ਰੋ ਕੇ ਬੁਰਾ ਹਾਲ ਨਾ ਕਰ ਬੈਠੀਂ 
ਤੇਰੀ ਉਂਗਲੀ ਵਿੱਚ ਮੈਂ ਹੀ ਪਾਵਾਂਗਾ ਆ ਕੇ ਛੱਲਾ ਨੀ,
#Laddi Samana #sidhumoosewala.@Laddi samana
ਮੇਰੇ ਆਪਣੇ  ਸਾਰੇ ਮੇਰੇ ਖਿਲਾਫ਼ ਹੋ ਗਏ 
ਤਾਈਉਂ ਰਹਿ ਗਿਆ ਹੁਣ ਮੈਂ ਇਕੱਲਾ ਨੀ 
ਮੈਂ ਛਡ ਆਇਆ ਉਹਨਾਂ ਮਤਲਬੀ ਰਿਸ਼ਤਿਆਂ ਨੂੰ 
ਮੈਨੂੰ ਪਰਖ ਰਿਹਾ ਸ਼ਾਇਦ ਮੇਰਾ ਅੱਲਾ  ਨੀ 
ਮੈਨੂੰ ਸ਼ਿਕਵਾ ਨਹੀਂ ਹੈ ਉਸ ਰਬ ਕੋਲੋਂ 
ਕਿਉਂਕਿ, ਮੈਂ ਛਡਿਆ ਹਜੇ ਉਸਦਾ ਪੱਲਾ ਨਹੀਂ 
ਤੂੰ ਰੋ ਰੋ ਕੇ ਬੁਰਾ ਹਾਲ ਨਾ ਕਰ ਬੈਠੀਂ 
ਤੇਰੀ ਉਂਗਲੀ ਵਿੱਚ ਮੈਂ ਹੀ ਪਾਵਾਂਗਾ ਆ ਕੇ ਛੱਲਾ ਨੀ,
#Laddi Samana #sidhumoosewala.@Laddi samana
lovepreet4010

Love preet

New Creator