Nojoto: Largest Storytelling Platform

Festival of lights ਮੁਬਾਰਕਾਂ ਦਿਵਾਲੀ ਤੇ ਉਹਦੀਆਂ ਵੀ ਸੀ

Festival of lights ਮੁਬਾਰਕਾਂ ਦਿਵਾਲੀ ਤੇ ਉਹਦੀਆਂ ਵੀ ਸੀ ਆਈਆ 
ਹਮੇਸ਼ਾ ਖੁਸ਼ ਰਹਿਣ ਦੀ ਦੁਆ ਨਾਲ
ਜ਼ਿੰਦਗੀ ਚ ਹਮੇਸ਼ਾ ਰੋਸ਼ਨੀ ਬਣਾ ਕੇ ਰੱਖਣ ਦੀ ਵੀ ਗੱਲ ਸੀ
ਕਹਿੰਦੀ ਦeaਪ ਹੁਣ ਹਨੇਰਿਆਂ ਚੋਂ ਨਿਕਲ 
ਤੇ ਸ਼ੁਰੁਆਤ ਕਰ ਇੱਕ ਨਵੇਂ ਸਵੇਰੇ ਦੀ।
ਪੜ੍ਹ ਕੇ ਮੈਸਜ ਉਹਦਾ, ਮੇਰੀਆਂ ਅੱਖਾਂ ਸੀ ਭਰ ਆਈਆ।
ਮੁਬਾਰਕਾਂ ਦਿਵਾਲੀ ਤੇ ਉਹਦੀਆਂ ਵੀ ਸੀ ਆਈਆ। #tera_deep26 #2600wala