ਜੇ ਮੁਰਸ਼ਦ ਨਾ ਬਣਾਇਆ ਜਿੰਦਗੀ ਚ , ਜਾਨ ਲੈਣ ਨੂੰ ਦੁਨੀਆ ਰੱਲ ਜਾਂਦੀ ! ਜਿਹਦੀ ਅੱਖ ਮੁਰਸ਼ਦ ਨਾਲ ਲੜ ਜਾਵੇ , ਉਹਦੀ ਆਈ ਮੌਤ ਵੀ ਟੱਲ ਜਾਂਦੀ ! ©mohitmangi #mohitmangi #Punjabi #Jatt #Ludhiana #Amritsar #Patiala #Heart #me