Nojoto: Largest Storytelling Platform

ਪਹਿਲਾ ਸੀ ਤੂੰ ਨਾਜ਼ੁਕ ਜਹੀ ਪਰੀ ਅੱਲੜੇ ਹੁਣ ਕਹਿਰ ਕਰਦੀ ਫਿਰ

ਪਹਿਲਾ ਸੀ ਤੂੰ ਨਾਜ਼ੁਕ ਜਹੀ ਪਰੀ ਅੱਲੜੇ
ਹੁਣ ਕਹਿਰ ਕਰਦੀ ਫਿਰੇਂ ਪੁਗਾਉਣ ਨੂੰ ਅਰੀ ਅੱਲੜੇ
 ਨਾ ਵੈਲੀ ਨਾ ਗੁੰਡਾ… 
ਮਾਸਟਰਾਂ ਦਾ ਮੁੰਡਾ…
ਉਹ ਦੇ ਹੁੰਦਿਆਂ ਨਾ ਕਿਸੇ ਤੋਂ ਡਰੀ ਅੱਲੜੇ

©Yuvraj Singh Ghuman #yuvighuman
ਪਹਿਲਾ ਸੀ ਤੂੰ ਨਾਜ਼ੁਕ ਜਹੀ ਪਰੀ ਅੱਲੜੇ
ਹੁਣ ਕਹਿਰ ਕਰਦੀ ਫਿਰੇਂ ਪੁਗਾਉਣ ਨੂੰ ਅਰੀ ਅੱਲੜੇ
 ਨਾ ਵੈਲੀ ਨਾ ਗੁੰਡਾ… 
ਮਾਸਟਰਾਂ ਦਾ ਮੁੰਡਾ…
ਉਹ ਦੇ ਹੁੰਦਿਆਂ ਨਾ ਕਿਸੇ ਤੋਂ ਡਰੀ ਅੱਲੜੇ

©Yuvraj Singh Ghuman #yuvighuman