ਜਦ ਵੀ ਆਏ ਮੋਸਮ ਆਏ ਪਤਝੜ ਦੇ ਵਿਹੜੇ ਸਾਡੇ ਨੁੰ ਧੁੱਪ ਛਾਂਵਾ ਦੀ ਸੋਤ ਲੱਗੀ ਅਸੀਂ ਅਸਾਡੇ ਦਿਲ ਨੂੰ ਕਮਲਾ ਕਹਿੰਦੇ ਰਹੇ ਸਾੰਨੂ ਸਾਡੀ ਅਕਲ ਸਿਆਣੀ ਬਹੋਤ ਲੱਗੀ ਜਿੰਨਾ ਦੇ ਨਾਲ ਖਿ਼ਆਲ ਉੱਡੰ ਉੱਡੁੰ ਕਰਦੇ ਰਹੇ ਪਰ ਸਧਰਾਂ ਵਾਲੇ ਉੱਦਣ ਦੇ ਪਰ ਕੱਟੇ ਗੲੇ ਜਿਸ ਦਿਨ ਦੀ ਜਜ਼ਬਾਤਾਂ ਨੂੰ ਚੋਟ ਲੱਗੀ ਦੇਖ ਤੂੰ ਵਰਕੇ ਇੱਕ ਇੱਕ ਕਰ ਕੇ ਖਾ ਗੲੀ ਏ ਕਲਮ ਮੇਰੀ ਨੂੰ ਇਜ਼ਰ ਤੇਰੇ ਦੀ ਸਿਉਂਖ ਲੱਗੀ #khudrang #bmohe