ਵੱਡੀ ਸੋਚ ਰੱਖ ਵੱਡੇ ਮਿਲਣੇ ਮੁਕਾਮ ਕੰਡਿਆਂ ਦੇ ਵਿੱਚ ਸਦਾ ਖਿਲਣੇ ਗੁਲਾਬ ਔਕੜਾਂ ਦੇ ਨਾਲ ਹੁੰਦੀ ਤੇਜ਼ ਰਫਤਾਰ ਆਪਣੀ ਵੀ ਤਾਕਤ ਪਛਾਣ ਕਦੇ ਯਾਰ । ✍Singh.Ramandeep_pb13 #inspirational #positivevibes #SinghRamandeepUniqueProductions #blessed #trending #youthpower #motivationalwriter #jazbatikalam #motivational_likhari