Nojoto: Largest Storytelling Platform

ਚਾਹ ਬਿਸਕੁਟ ਵਾਲਾ ਪਿਆਰ ਮੈਂ ਤੇਰੇ ਪਿਆਰ ਚ ਇੰਞ ਡੁੱਬਿਆ,

ਚਾਹ ਬਿਸਕੁਟ ਵਾਲਾ ਪਿਆਰ

ਮੈਂ ਤੇਰੇ ਪਿਆਰ ਚ ਇੰਞ ਡੁੱਬਿਆ,
ਜਿਵੇਂ ਚਾਹ ਚ ਬਿਸਕੁਟ ਡੁੱਬਿਆ,
ਤੇਰੀਆਂ ਯਾਦਾਂ ਇੰਞ ਤੜਪਾਵੇ,
ਜਿਵੇਂ ਭਿੱਜਿਆ ਹੋਇਆ ਬਿਸਕੁਟ ਚਾਹ ਹੀ ਡੁੱਬ ਜਾਵੇ,

ਜਿੰਨੀ ਹੁੰਦੀ ਹੈ ਇਲੈਚੀ ਵਾਲੀ ਚਾਹ ਸੁਆਦ,
ਉੱਨੇ ਹੀ ਗੂਹੜੇ ਦੇਖਾਂ ਤੇਰੇ ਹਰ ਖੁਆਬ,
ਤੇਰਾ ਰੁੱਸਣਾ ਇੰਝ ਲੱਗੀ ਜਾਵੇ,
ਜਿਵੇਂ ਤੱਤੀ ਚਾਹ ਪੀਣੀ ਹੋਵੇ

ਭਾਵੇਂ ਮਿੱਠੀ ਚਾਹ ਵਰਗੀ ਤੇਰੀ ਬੋਲੀ,
ਕਦ ਖੇਡੇਂਗੀ ਤੂੰ ਮੇਰੇ ਨਾਲ ਪਿਆਰ ਦੀ ਹੋਲੀ?
ਫਿੱਕੀ ਚਾਹ ਵਰਗਾ ਬਣਾ ਲਿਆ ਤੂੰ ਆਪਣਾ ਯਾਰ,
ਕਰਦੀ ਮੇਰੇ ਨਾਲ ਚਾਹ ਬਿਸਕੁਟ ਵਾਲਾ ਪਿਆਰ।

©Kr I Sh An (S.K.M.23) #Kr_I_Sh_An #S_K_M_23 #Mr_verma #chai_biscuit #pyar😍 #Chai_Lover 
#Morning
ਚਾਹ ਬਿਸਕੁਟ ਵਾਲਾ ਪਿਆਰ

ਮੈਂ ਤੇਰੇ ਪਿਆਰ ਚ ਇੰਞ ਡੁੱਬਿਆ,
ਜਿਵੇਂ ਚਾਹ ਚ ਬਿਸਕੁਟ ਡੁੱਬਿਆ,
ਤੇਰੀਆਂ ਯਾਦਾਂ ਇੰਞ ਤੜਪਾਵੇ,
ਜਿਵੇਂ ਭਿੱਜਿਆ ਹੋਇਆ ਬਿਸਕੁਟ ਚਾਹ ਹੀ ਡੁੱਬ ਜਾਵੇ,

ਜਿੰਨੀ ਹੁੰਦੀ ਹੈ ਇਲੈਚੀ ਵਾਲੀ ਚਾਹ ਸੁਆਦ,
ਉੱਨੇ ਹੀ ਗੂਹੜੇ ਦੇਖਾਂ ਤੇਰੇ ਹਰ ਖੁਆਬ,
ਤੇਰਾ ਰੁੱਸਣਾ ਇੰਝ ਲੱਗੀ ਜਾਵੇ,
ਜਿਵੇਂ ਤੱਤੀ ਚਾਹ ਪੀਣੀ ਹੋਵੇ

ਭਾਵੇਂ ਮਿੱਠੀ ਚਾਹ ਵਰਗੀ ਤੇਰੀ ਬੋਲੀ,
ਕਦ ਖੇਡੇਂਗੀ ਤੂੰ ਮੇਰੇ ਨਾਲ ਪਿਆਰ ਦੀ ਹੋਲੀ?
ਫਿੱਕੀ ਚਾਹ ਵਰਗਾ ਬਣਾ ਲਿਆ ਤੂੰ ਆਪਣਾ ਯਾਰ,
ਕਰਦੀ ਮੇਰੇ ਨਾਲ ਚਾਹ ਬਿਸਕੁਟ ਵਾਲਾ ਪਿਆਰ।

©Kr I Sh An (S.K.M.23) #Kr_I_Sh_An #S_K_M_23 #Mr_verma #chai_biscuit #pyar😍 #Chai_Lover 
#Morning