Nojoto: Largest Storytelling Platform

ਕੁੱਝ ਲਿੱਖਣ ਲੱਗਾ ਹਾ ਕਲਮੇ ਮੈ ਤੂੰ ਇਨਸਾਫ ਕਰ ਦੇਵੀ ਮੇਰ

ਕੁੱਝ ਲਿੱਖਣ ਲੱਗਾ ਹਾ 
ਕਲਮੇ ਮੈ ਤੂੰ ਇਨਸਾਫ ਕਰ ਦੇਵੀ 
ਮੇਰੇ ਸੱਚ ਅਤੇ ਝੂਠ ਦਾ ਹਿਸਾਬ ਕਰ ਦੇਵੀ 
ਅੱਜ ਲਿਖ ਦੇਣਾ ਕਿਨੇ ਕਿਨੇ ਮੇਰਾ ਦਿਲ ਤੋੜਿਆ 
ਜੇ ਤੇਰਾ ਨਾਮ ਆਵੇ ਤਾ 'ਜਗਰਾਜ' ਨੂੰ ਮਾਫ ਕਰ ਦੇਵੀ
- Tera @jagraj - #kalam #ਜਜਬਾਤ #alone #zakhm #Zindagi ਹਰਫ਼ ਦਾਨਗੜੵੀਆ Deep Sandhu Jasvinder kaur Mansa suman_kadvasra Lovely Kour