ਜੈ ਮਾਤਾ ਦੀ ਜੈ ਮਾਤਾ ਦੀ, ਲੋਗ ਪੁਕਾਰਦੇ ਰਹਿੰਦੇ ਨੇ, ਸੁਣਦੀ ਹੈ, ਮਾਤ ਦਿਲਾਂ ਦੀ, ਸਭ ਨੂੰ ਇਹੀ ਕਹਿੰਦੀ ਹੈ, ਕਰੋ ਸੇਵਾ ਬਜ਼ੁਰਗਾਂ ਦੀ, ਬੱਚਿਆਂ ਨੂੰ ਲਾਡ ਲਡਾਵੋ ਜੀ, ਹਰ ਦਿਨ ਆਵਾਂ ਚਾਵਾਂ ਨਾਲ, ਹਰ ਕੁੜੀ ਹੈ ਕੰਜਕ ਦਾ ਰੂਪ, ਨਾ ਜ਼ੁਲਮ ਕਰ,ਪਾਪ ਕਮਾਵੋ ਜੀ। Collaborate on this graceful background and express the words of your emotional mind & heart in the grace of the Goddess !!✨💫 A Celebration by Profound Writers !!🎆 Amidst the global afflictions, the aura of festivals hasn't diminished from our hearts !! The wind of our region is moving with the enchanted charms of Navaratri !!❤ The Worship of Goddess Durga will be cherished by Mahasthami today !! So there is a special Topic regarding our such a beautiful culture Event. 🌟🎇