ਤੈਨੂੰ ਸੁਕੀਆਂ ਥਾਵਾਂ ਤੇ ਪਾਕੇ ਆਪ ਗਿੱਲੀਆਂ ਥਾਵਾਂ ਤੇ ਪੈਂਦੀ ਰਹੀ.. ਆਪਣੀ ਨੀਂਦ ਨੂੰ ਭੁੱਲਕੇ.. ਤੈਨੂੰ ਸਾਰੀ ਸਾਰੀ ਰਾਤ ਖੀਡੌਂਦੀ ਰਹੀ.. ਆਪਣੀ ਜਾਨ ਦੀ ਬਾਜੀ ਲਾ ਕੇ.. ਤੇਰੇ ਲਈ 9 ਮਹੀਨੇ ਦੁੱਖ ਸਹਿੰਦੀ ਰਹੀ.. ਆਪਣੇ ਸੁਪਨੇ ਮਾਰ ਕੇ ਸਾਰੇ.. ਤੇਰਿਆ ਸੁਪਨਿਆਂ ਦਾ ਰਾਹ ਰਸ਼ਨੌਂਦੀ ਰਹੀ.. ਤੂੰ ਜਿਥੋਂ ਜਨਮ ਲਿਆ ਉਹ ਇਕ ਪਵਿੱਤਰ ਥਾਂ ਐ.. ਜੋ ਬਿਨਾਂ ਬੋਲਿਆ ਸਬ ਕੁਜ ਜਾਨਲੇ ਉਹ ਮੇਰੀ "ਮਾਂ " ਐ.. ਜੋ ਬਿਨਾਂ ਦਸਿਆ ਦੁੱਖ ਪਛਾਨਲੇ ਉਹ ਮੇਰੀ "ਮਾਂ " ਐ... 📝📝.. monty_rauni #street