Nojoto: Largest Storytelling Platform

ਬੇਤਾਬੀ ਸਾਡੀ ਹੱਲ ਨਹੀਓਂ ਹੁੰਦੀ ਅੱਜ ਕੱਲ਼ ਓਹ ਮੇਰੇ ਵੱਲ ਨਹ

ਬੇਤਾਬੀ ਸਾਡੀ ਹੱਲ ਨਹੀਓਂ ਹੁੰਦੀ
ਅੱਜ ਕੱਲ਼ ਓਹ ਮੇਰੇ ਵੱਲ ਨਹੀਓਂ ਹੁੰਦੀ
ਮਸਲਾ ਪਿਆਰ ਦਾ ਨਹੀਂ
ਮਗਰੂਰੀ ਦਾ ਏਂ 
ਤਾਹੀਉਂ 
ਅੱਜ ਕੱਲ਼ ਸਾਡੀ ਗੱਲ ਨਹੀਓਂ ਹੁੰਦੀ...
(ਰਾਜ਼) #magrooribnidoori #Ajkl #ਰਾਜ਼ #Muktsar #punjab #Punjabipoetry #Punjabi #PB30