Nojoto: Largest Storytelling Platform

Please read caption ❤️🙏 ਮਸ਼ਹੂਰ ਤਾਂ ਹਰ ਕੋਈ ਹੋਰ ਜਾਂਦ

Please read caption ❤️🙏 ਮਸ਼ਹੂਰ ਤਾਂ ਹਰ ਕੋਈ ਹੋਰ ਜਾਂਦਾ ਏ ਵਿਰਲੇ ਨੂੰ ਹੀ ਮਹਾਨ ਕਹਿੰਦੇ ਅੱਜ ਮੈਂ ਇਸ ਵਿਅਕਤੀ ਦੇ ਬਾਰੇ ਦੱਸ ਰਿਹਾ ਆ ਪਰ ਸਭ ਨੂੰ ਪਤਾ ਹੀ ਹੋਵੇਗਾ ਇਸਦਾ ਨਾਮ ਆ ਰਵੀਸ਼ ਕੁਮਾਰ ਜੋ ndtv ਨਿਊਜ਼ ਚੈਨਲ ਦਾ ਬਹੁਤ ਵੱਡਾ ਪੱਤਰਕਾਰ ਆ ਜਿੱਥੇ ਅਪਣੇ ਦੇਸ਼ ਦਾ ਨੈਸ਼ਨਲ ਮੀਡੀਆ ਆਪਾਂ ਨੂੰ ਲੱਗਦਾ ਹੈ ਕਿ ਵਿੱਕ ਗਿਆ ਹੈ ਤਾਂ ਇਹ ਇਨਸਾਨ ਜਾਗਦੀ ਜਮੀਰ ਵਾਲਾ ਲੱਗਦਾ ਜਦੋਂ ਕੋਈ ਸਰਕਾਰ ਕੋਈ ਨਵਾਂ ਬਿੱਲ ਜਾ ਆਰਡੀਨੈਂਸ ਲੈ ਕੇ ਆਉਂਦੀ ਆ ਤਾਂ ਪਹਿਲਾਂ ਹੀ ਉਸ ਦੇ ਨੁਕਸਾਨ ਦੱਸ ਦਿੰਦਾ ਆ ਵਿਕਾਊ ਮੀਡੀਆ ਨੂੰ ਗੋਦੀ ਮੀਡੀਆ ਦਾ ਨਾਮ ਵੀ ਏਹ ਇਨਸਾਨ ਨੇ ਹੀ ਆ ਦਿੱਤਾ ਇਸ ਨੂੰ ਏਸ਼ਿਆ ਦਾ ਨਾਵਲ ਪੁਰਸਕਾਰ  Ramon Magsaysay ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਆ ਹੁਣ ਅਪਣੇ ਦੇਸ਼ ਵਿੱਚ ਕਿਸਾਨ ਸੰਘਰਸ਼ 25 ਸਤੰਬਰ ਪੰਜਾਬ ਤੋਂ ਸੁਰੂ ਹੋਇਆ ਤਾਂ ਕੋਈ ਨੈਸ਼ਨਲ ਮੀਡੀਆ ਨਹੀਂ ਕਵਰ ਕੀਤਾ ਤਾਂ ਉਸ ਵੇਲੇ ਏਹ prime time with ravish ਵਿੱਚ ਕਿਸਾਨ ਅੰਦੋਲਨ ਦੇ ਵਾਰੇ ਸਰਕਾਰਾਂ ਨੂੰ ਖਰਬਾਂ ਦੇਖਾ ਰਿਹਾ ਸੀ ਜਿੱਥੇ ਦੂਜੇ ਚੈਨਲ ਬਾਲੀਵੁੱਡ ਦੀਆ ਖ਼ਬਰਾਂ ਦੇਖਾ ਦਿੰਦਾ ਸੀ ਉਹ ਵੇਲੇ ਤੇ ਰਵੀਸ਼ ਕੁਮਾਰ ਨੇ ਬੇਰੁਜ਼ਗਾਰੀ ਤੇ ਡੈਬਿਟ ਕੀਤੀਆਂ ਇਸ ਤਰਾ ਜਦੋ ਕਿਸਾਨ ਦਿੱਲੀ ਵੱਲ ਜਾਣ ਦੀ ਜੰਗ ਲੜ ਰਹੇ ਸੀ ਤਾਂ ਗੋਦੀ ਮੀਡੀਆ ਨੇ ਕਿਸਾਨ ਨੂੰ ਅੱਤਵਾਦੀ ਖ਼ਾਲਿਸਤਾਨੀ ਵੱਖਵਾਦੀ ਨਕਸਲੀ ਨਕਲੀ ਕਿਸਾਨ ਬਹੁਤ ਕੁਝ ਕਹਿ ਕੇ ਬਕਵਾਸ ਕਰ ਰਿਹਾ ਸੀ ਤਾਂ ਏਹ ਇਸਨਾਨ ਉਹਨਾ ਲਾਹਣਤਾਂ ਪਾ ਕੇ ਉਹਨਾ ਦੇ ਮੂੰਹ ਤੇ ਚਪੇੜਾਂ ਮਾਰ ਕੇ ਜਵਾਬ ਦੇ ਰਿਹਾ ਸੀ ਇਸ ਤਰਾ ਪੰਜਾਬ ਦੇ ਮੁੱਖ ਗਾਇਕ ਬੱਬੂ ਮਾਨ ਨੇ ਅਪਣੇ ਗੀਤ ਵਿੱਚ ਰਵੀਸ਼ ਕੁਮਾਰ ਵਾਰੇ ਲਿਖਿਆ		'buy ਲਿਆ ਕੁੱਲ ਮੀਡੀਆ ਇੱਕਲਾ Ravish Kumar ਨਹੀਂ ਵਿਕਿਆ' ਰਵੀਸ਼ ਕੁਮਾਰ ਲਿਖਣ ਦਾ ਸ਼ੌਕ ਰੱਖਦੇ ਆ ਉਹਨਾਂ ਕਿਤਾਬਾਂ ਵੀ ਮਾਰਕਿਟ ਵਿੱਚ ਬਹੁਤ ਲੋਕ ਪੜਦੇ ਆ ਦੇਸ਼ ਦੇ ਲੋਕਾਂ ਨੂੰ ਮਾਣ ਆ ਰਵੀਸ਼ ਕੁਮਾਰ ਜੀ ਤੇ ਜੋ ਅਪਣੀ ਡਿਊਟੀ ਬਹੁਤ ਵਧੀਆ ਢੰਗ ਨਾਲ ਨਿਵਾ ਰਹੇ ਆ ਸਲੂਟ ਆ ਏਦਾਂ ਦੇ ਇਨਸਾਨ ਨੂੰ ਜੋ ਲੋਕਾਂ ਦੀਆ ਮੰਗ ਨੂੰ ਸਰਕਾਰ ਕੋਲ ਰੱਖਦਾ ਤੇ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੋਕਾਂ ਅੱਗੇ ਰੱਖਦਾ 🙏🙏❤️🤗#respect #ravishkumar #ndtv #kisanmazdoorektajindabad #commentplease #kulbirmaan 🙏🙏🙏❤️🤗

kulbirmaan5008

Kulbir MaAn

New Creator