ਸੁੰਨੀਆਂ ਸੁੰਨੀਆ ਲੱਗਣ ਥਾਵਾਂ, ਕਿਹਨੂੰ ਆਪਨਾ ਦਰਦ ਸੁਣਾਵਾ, ਦਿਲ ਵਿਚ ਵੱਸਦਾ ਸੌਹਣਾ ਸੱਜਣ, ਚਿਤਰਕਾਰੀ ਕਿਵੇ ਕਰਕੇ ਦਿਖਾਵਾ, ਦਿਲ ਵਿਚ ਤਸਵੀਰ ਆ ਵਸਦੀ ਉਹਦੀ, ਕਿਹਨੂੰ ਆਪਨਾ ਦਰਦ ਸੁਣਾਵਾਂ, ਉਹਨੇ ਕਦਰ ਨਾ ਜਾਣੀ ਭਾਵੇ, ਮੈ ਫੇਰ ਵੀ ਦਿਲ ਦੀ ਆਖ ਸੁਣਾਵਾ, ਉਹ ਦੂਰੀਆ ਪਾਈ ਜਾਵੇ, ਜਿਨਾ ਵੀ ਮੈ ਉਹਦੇ ਕੋਲੇ ਜਾਵਾ, ©istagram idi hardeepkashyap11 #viral #Trading #writters #poliwood #grey