Nojoto: Largest Storytelling Platform

ਰਿਸ਼ਤਾ ਤੇਰਾ ਮੇਰਾ ਸੱਜਣਾਂ ਜਿੱਦਾਂ ਹੁੰਦੇ ਮਾਸ ਤੇ ਨੌਂਹ

ਰਿਸ਼ਤਾ ਤੇਰਾ ਮੇਰਾ ਸੱਜਣਾਂ
ਜਿੱਦਾਂ ਹੁੰਦੇ ਮਾਸ ਤੇ ਨੌਂਹ

ਰੱਬ ਦੀ ਸੌਂਹ ਰੱਬ ਹੀ ਲਗਦੈਂ
ਮਾਫ ਕਰੀ ਤੂੰ ਖਾ ਲਈ ਮੈਂ ਤੇਰੀ ਸੌਂਹ

ਤੂੰ ਜੇ ਭੁੱਲੇ,ਤੈਨੂੰ ਮੇਰੀ ਸੌਂਹ
ਮੈਂ ਜੇ ਭੁੱਲਾਂ,ਮੈਨੂੰ ਮੇਰੀ ਸੌਂਹ

ਸੱਚੀ ਤੇਰੇ ਨਾਲ ਪਿਆਰ ਏ ਏਨਾ
ਭੁੱਖਾ ਮਰਜੂ ਖਾ ਨੀ ਸਕਦਾ ਤੇਰੀ ਸੌਂਹ.

©J.kay ਰਿਸ਼ਤਾ ਤੇਰਾ ਮੇਰਾ ਸੱਜਣਾਂ
ਜਿੱਦਾਂ ਹੁੰਦੇ ਮਾਸ ਤੇ ਨੌਂਹ

ਰੱਬ ਦੀ ਸੌਂਹ ਰੱਬ ਹੀ ਲਗਦੈਂ
ਮਾਫ ਕਰੀ ਤੂੰ ਖਾ ਲਈ ਮੈਂ ਤੇਰੀ ਸੌਂਹ

ਤੂੰ ਜੇ ਭੁੱਲੇ,ਤੈਨੂੰ ਮੇਰੀ ਸੌਂਹ
ਮੈਂ ਜੇ ਭੁੱਲਾਂ,ਮੈਨੂੰ ਮੇਰੀ ਸੌਂਹ
ਰਿਸ਼ਤਾ ਤੇਰਾ ਮੇਰਾ ਸੱਜਣਾਂ
ਜਿੱਦਾਂ ਹੁੰਦੇ ਮਾਸ ਤੇ ਨੌਂਹ

ਰੱਬ ਦੀ ਸੌਂਹ ਰੱਬ ਹੀ ਲਗਦੈਂ
ਮਾਫ ਕਰੀ ਤੂੰ ਖਾ ਲਈ ਮੈਂ ਤੇਰੀ ਸੌਂਹ

ਤੂੰ ਜੇ ਭੁੱਲੇ,ਤੈਨੂੰ ਮੇਰੀ ਸੌਂਹ
ਮੈਂ ਜੇ ਭੁੱਲਾਂ,ਮੈਨੂੰ ਮੇਰੀ ਸੌਂਹ

ਸੱਚੀ ਤੇਰੇ ਨਾਲ ਪਿਆਰ ਏ ਏਨਾ
ਭੁੱਖਾ ਮਰਜੂ ਖਾ ਨੀ ਸਕਦਾ ਤੇਰੀ ਸੌਂਹ.

©J.kay ਰਿਸ਼ਤਾ ਤੇਰਾ ਮੇਰਾ ਸੱਜਣਾਂ
ਜਿੱਦਾਂ ਹੁੰਦੇ ਮਾਸ ਤੇ ਨੌਂਹ

ਰੱਬ ਦੀ ਸੌਂਹ ਰੱਬ ਹੀ ਲਗਦੈਂ
ਮਾਫ ਕਰੀ ਤੂੰ ਖਾ ਲਈ ਮੈਂ ਤੇਰੀ ਸੌਂਹ

ਤੂੰ ਜੇ ਭੁੱਲੇ,ਤੈਨੂੰ ਮੇਰੀ ਸੌਂਹ
ਮੈਂ ਜੇ ਭੁੱਲਾਂ,ਮੈਨੂੰ ਮੇਰੀ ਸੌਂਹ
nojotouser7610745325

J.kay

New Creator