ਵੇ ਦੱਸ ਤੈਨੂੰ ਕਾਹਦੀ ਕਾਹਲੀ ਐ ਦੋ ਘੜੀ ਬੈਹ ਕੇ, ਸਾਹ ਲੈ ਕੇ, ਤੂੰ ਵੇਖ ਤਾਂ ਸਹੀ ਭੱਜ ਦੌੜ ਭਰੀ ਜ਼ਿੰਦਗੀ 'ਚ ਲਾ ਬਰੇਕ ਤਾਂ ਸਹੀ ਜਿੰਦਾ ਖੋਲ ਤਾਂ ਦਿਲ ਵਾਲਾ ਜਿੰਦ ਬਣ ਜਾਂਦੀ ਸੁਖਾਲੀ ਐ ਵੇ ਦੱਸ ਤੈਨੂੰ ਕਾਹਦੀ ਕਾਹਲੀ ਐ ਤੂੰ ਵੀ ਪਹੁੰਚਣਾ ਓਸੇ ਥਾਂ ਜਿੱਥੇ ਪਹੁੰਚਣਾ ਏ ਸਭਨਾਂ ਫੇਰ ਦੱਸ ਕਾਹਦੀ ਕਾਹਲੀ ਐ ✍SIMMU #ਪੰਜਾਬੀ #ਕਵਿਤਾ #ਨੋਜੋਟੋ