ਖ਼ੁਦਾ ਉਡੀਕਦੀਆਂ ਨੇ ਅੱਖੀਆਂ ਤੈਨੂੰ ਖੁਦਾ 😍😍 ਨਹੀਂ ਚਾਹੀਦੀ ਮੈਨੂੰ ਕੋਈ ਵੀ ਦੁਆ 😇😇 ਬੱਸ ਤੇਰੇ ਹੀ ਦਰਸ਼ਨ ਦੀ ਹੈ ਮੈਨੂੰ ਚਾਹ ❤❤ ਲੋਕ ਕਹਿੰਦੇ ਤੂੰ ਸਬ ਦੇ ਦਿਲਾਂ ਦਾ ਜਾਣੀ ਏ ਰਹਿਨੁਮਾ 🙏🙏 ਫੇਰ ਮੈਨੂੰ ਵੀ ਕਿਸੇ ਰੂਪ ਚ ਦੀਦਾਰ ਦੇ ਜਾ 🙈🙈💛💛 ©Shairaj27 #Love #Zinadgi #Life #God