Nojoto: Largest Storytelling Platform

ਉਹ ਕਮਲੀ ਕਦੇ ਮੇਰੇ ਪਿਆਰ ਨੂੰ ਸਮਝ ਹੀ ਨਹੀਂ ਸਕੀ, ਉਸ ਲਈ ਮ

ਉਹ ਕਮਲੀ ਕਦੇ ਮੇਰੇ ਪਿਆਰ ਨੂੰ ਸਮਝ ਹੀ ਨਹੀਂ ਸਕੀ,
ਉਸ ਲਈ ਮੇਰਾ ਪਿਆਰ ਸਿਰਫ਼ ਇਕ ਮਜ਼ਾਕ ਸੀ,
ਪਰ ਮੈਂ ਉਸਨੂੰ ਰੂਹ ਤੋਂ ਪਿਆਰ ਕੀਤਾ ਸੀ,
ਮੇਰੇ ਲਈ ਉਸਦਾ ਪਿਆਰ ਹਮੇਸ਼ਾ ਪਾਕ ਸੀ,
ਬੜੀ ਕੋਸ਼ਿਸ਼ ਕੀਤੀ ਮੈਂ ਉਸਨੂੰ ਪਾਉਣ ਦੀ,
ਪਰ ਲੱਗਦਾ ਓਹ ਮੇਰੀ ਕਿਸਮਤ ਚ ਹੀ ਨਹੀਂ ਸੀ,
ਪਹਿਲਾਂ ਪਹਿਲਾਂ ਤਾਂ ਬੜਾ ਦੁਖੀ ਹੋਇਆ ਸੀ ਮੈ,
ਪਰ ਹੁਣ ਲੱਗਦਾ ਰੱਬ ਨੇ ਜੋ ਕੀਤਾ ਓਹੀ ਸਹੀ ਸੀ।
                   #amarsardar

©MOOSTFA #alonesoul  Khushi Sankhla kartikdagar SS THAKUR Vishal Singh  MR NAVROJ TEJANI
ਉਹ ਕਮਲੀ ਕਦੇ ਮੇਰੇ ਪਿਆਰ ਨੂੰ ਸਮਝ ਹੀ ਨਹੀਂ ਸਕੀ,
ਉਸ ਲਈ ਮੇਰਾ ਪਿਆਰ ਸਿਰਫ਼ ਇਕ ਮਜ਼ਾਕ ਸੀ,
ਪਰ ਮੈਂ ਉਸਨੂੰ ਰੂਹ ਤੋਂ ਪਿਆਰ ਕੀਤਾ ਸੀ,
ਮੇਰੇ ਲਈ ਉਸਦਾ ਪਿਆਰ ਹਮੇਸ਼ਾ ਪਾਕ ਸੀ,
ਬੜੀ ਕੋਸ਼ਿਸ਼ ਕੀਤੀ ਮੈਂ ਉਸਨੂੰ ਪਾਉਣ ਦੀ,
ਪਰ ਲੱਗਦਾ ਓਹ ਮੇਰੀ ਕਿਸਮਤ ਚ ਹੀ ਨਹੀਂ ਸੀ,
ਪਹਿਲਾਂ ਪਹਿਲਾਂ ਤਾਂ ਬੜਾ ਦੁਖੀ ਹੋਇਆ ਸੀ ਮੈ,
ਪਰ ਹੁਣ ਲੱਗਦਾ ਰੱਬ ਨੇ ਜੋ ਕੀਤਾ ਓਹੀ ਸਹੀ ਸੀ।
                   #amarsardar

©MOOSTFA #alonesoul  Khushi Sankhla kartikdagar SS THAKUR Vishal Singh  MR NAVROJ TEJANI
amarsardar1028

amarsardar

New Creator