Nojoto: Largest Storytelling Platform

ਇੱਕ ਬੂੰਦ ਹੰਜੂ ਦੀ ਜੋ ਟਪਕੀ ਇੱਕ ਬੂੰਦ ਹੰਝੂ ਦੀ ਜੋ ਟਪਕੀ

ਵਿੱਚ ਵਹਿ ਗਏ ਸਭ ਅਰਮਾਨ ਮੇਰੇ
ਸਾਹਾਂ ਦੇ ਵਿੱਚ ਹੌਂਕੇ ਭਰ ਗਏ 
ਚਿਹਰੇ ਤੋਂ ਖੋ ਗਈ ਮੁਸਕਾਨ ਮੇਰੇ
ਅੱਜ ਪੱਥਰਾਂ ਵਾਂਗੂ ਪੇਸ਼ ਆਉਂਦੇ ਨੇ
ਕੱਲ ਸੀ ਜੋ ਭਗਵਾਨ ਮੇਰੇ
ਕੱਲ ਸੀ ਜੋ ਭਗਵਾਨ ਮੇਰੇ #tears# #sadsharyi#by #kulwinderkhetla# #hearttouched# Gagan Deep Innocent.5470 Puja Sharma Anil Kewat Arya Kumari