Nojoto: Largest Storytelling Platform

ਸਮਾਂ ਓਹ ਨਈ ਰਿਹਾ ਸਮਾਂ ਏ ਵੀ ਨਾ ਰਹਿਣਾ ਜਿੰਨੇ ਧੋਖਾ ਦਿੱ

ਸਮਾਂ  ਓਹ ਨਈ ਰਿਹਾ
ਸਮਾਂ ਏ ਵੀ ਨਾ ਰਹਿਣਾ
ਜਿੰਨੇ ਧੋਖਾ ਦਿੱਤਾ ਸਾਨੂੰ
ਓਹਦਾ ਨਾ ਵੀ ਨਾ ਲੈਣਾ
ਚਤਰਥ ਨਾਲ ਕੀਤਾ 
ਜਿੰਨੇ ਜਿੰਨੇ ਵੀ ਹੈ ਧੋਖਾ 
ਓਹਨੂੰ ਭੁੱਲਣਾ ਨਈ ਕਦੇ
ਚੇਤਾ ਹਰ ਵੇਲੇ ਰਹਿਣਾ #Writtenbyme#NojotoIndia#Trending#Followme#DildeAlfaaz#Foryou#JaiShankaraa