ਲਾ ਬਹਾਨੇ ਮਹਿਫਲਾਂ ਦੇ, ਦਿਨ ਰਾਤ ਤੂੰ ਰਹਿਨੇ ਬਾਹਰ ਯਾਰਾ.. ਕੋਈ ਕਰੇ ਉਡੀਕਾਂ ਤੇਰੀਆਂ ਵੇ, ਕਰ ਏਨਾ ਤੇ ਖ਼ਿਆਲ ਯਾਰਾ.. ਤੂੰ ਹੈਨੀ ਮੇਰੀਆਂ ਬਾਵਾਂ ਚ, ਬਸ ਯਾਦਾਂ ਦੇ ਨਾਲ ਸਾਰਦੀਆਂ.. ਬੇਕਦਰਾਂ ਤੈਨੂੰ ਕਦਰਾਂ ਨੀ, ਵੇ ਮੇਰੇ ਏਹੇ ਪਿਆਰ ਦੀਆਂ।। #johny🖋️ ©Johny #yaar_forever #JOHNY🖋️ #top #insta #najoto #punjabi #punjab #dil #likhtan #sunkissed