Nojoto: Largest Storytelling Platform

ਬਾਬਾ ਤੇਰੀ ਬਾਣੀ ਨੂੰ ਰੋਲਣ ਲੱਗ ਪਏ ਨੇ। ਤੇਰੀ ਗੱਲ ਦਾ ਹੋਰ

ਬਾਬਾ ਤੇਰੀ ਬਾਣੀ ਨੂੰ ਰੋਲਣ ਲੱਗ ਪਏ ਨੇ।
ਤੇਰੀ ਗੱਲ ਦਾ ਹੋਰ ਮਤਲਬ ਬੋਲਣ ਲੱਗ ਪਏ ਨੇ।
ਗਲ ਵਿੱਚ ਤਵੀਤ ਬਣਾ ਕੇ ਪਾ ਲਿਆ ਬਾਣੀ ਨੂੰ
ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ ਨੂੰ।

ਲੁਕਾਈ ਨੂੰ ਭੁਲੇਖੇ ਵਿੱਚ ਪਾ ਕੇ ਇਹ ਆਪਣਾ ਢਿੱਡ ਭਰਦੇ ਨੇ।
ਤੇਰੇ ਨਾ ਤੇ ਆਸਰੇ ਖੋਲ ਕੇ ਇਹ ਆਪਣਾ ਹੀ ਭਲਾ ਕਰਦੇ ਨੇ।
ਬੱਸ ਦੁਕਾਨਾਂ ਚਲਾਉਣ ਖਾਤਰ ਏਨਾ ਅਪਨਾ ਲਿਆ ਬਾਣੀ ਨੂੰ।

ਐਨੇ ਦੀਵਾਨ ਲੱਗ ਕੇ ਵੀ ਸੱਚ ਮੁੱਕ ਚੱਲਿਆ ਏ।
ਪੰਜਾਬ ਵਿੱਚੋ ਪੰਜਾਬ ਦਾ ਹੱਕ ਮੁੱਕ ਚੱਲਿਆ ਏ
ਜਿੱਥੋ ਚੰਗੇ ਛਿੱਲੜ  ਮਿਲਣ ਉਥੇ ਜਾ ਕੇ ਗਾ ਲਿਆ ਬਾਣੀ ਨੂੰ।

ਸਾਡੀ ਸੰਸਥਾ ਚ ਗਿਆਨ ਏ ਏਨਾ ਦੀ ਚ ਹਨੇਰੇ ਨੇ।
ਅਸੀ ਤਾ ਗੁਰੂ ਦੇ ਸੱਚੇ ਸਿੱਖ ਇਹ ਤਾ ਜੀ ਲੁਟੇਰੇ ਨੇ।
ਆਪਸ ਵਿੱਚ ਲੜ ਲੜ ਏਨਾ ਉਲਝਾ ਲਿਆ ਆਮ ਪ੍ਰਾਣੀਨੂੰ।

ਜਾਤਾ ਪਾਤਾ ਚ ਵੰਡਕੇ ਏਨਾ ਗੁਰੂ ਘਰ ਖੋਲ ਦਿੱਤੇ ਨੇ।
ਤੇਰੇ ਇੱਕੋ ਬਾਟੇ ਵਾਲੇ ਏਨਾ ਕਿਨਾਰੇ ਤੋੜ ਦਿੱਤੇ ਨੇ।
ਸਰਬ ਸਾਂਝੀ ਛੱਡ ਕਿ ਏਨਾ ਮੇਰੀ ਮੇਰੀ ਕਹਿਣਾ ਜੁਬਾ ਤੇ ਚੜਾ ਲਿਆ ਬਾਣੀ ਨੂੰ।

ਬਾਬਾ ਤੇਰੀ ਬਾਣੀ ਸਦਾ ਧਰਤੀ ਹਵਾ ਅੱਗ ਪਾਣੀ ਅਕਾਸ ਚ ਰਹਿਣੀ ਏ।
ਸੱਚੀਆਂ ਨੀਤਾ ਅਤੇ ਸੱਚੇ ਵਿਸ਼ਵਾਸ਼ ਚ ਰਹਿਣੀ ਏ।
ਭਾਵੇ ਜਿੰਨਾ ਮਰਜੀ ਏਨਾ ਨੇ ਵਧਾ ਚੜਾ ਲਿਆ ਬਾਣੀ ਨੂੰ।

     ਸੁਖਮਿੰਦਰ ਸਿੰਘ ਬਾਬਾ ਤੇਰੀ ਬਾਣੀ ਨੂੰ ਰੋਲਣ ਲੱਗ ਪਏ ਨੇ।
ਤੇਰੀ ਗੱਲ ਦਾ ਹੋਰ ਮਤਲਬ ਬੋਲਣ ਲੱਗ ਪਏ ਨੇ।
ਗਲ ਵਿੱਚ ਤਵੀਤ ਬਣਾ ਕੇ ਪਾ ਲਿਆ ਬਾਣੀ ਨੂੰ
ਬਾਬਾ ਨਾਨਕਾ ਤੇਰੇ ਸਿੱਖਾਂ ਨੇ ਧੰਦਾ ਬਣਾ ਲਿਆ ਬਾਣੀ
ਨੂੰ।