#Salute ##ਜਿਹੜੇ ਰਾਹਾਂ ਵਿੱਚੋਂ ਕਦੇ ਉਹਦੇ ਨਾਲ ਗੁਜ਼ਰਦੇ ਸੀ,ਉਹਨਾਂ ਰਾਹਾਂ ਨੂੰ ਸਲਾਮ,, 🛣🛣 ਜੀਹਨਾਂ ਬਾਹਾਂ ਨੂੰ ਸੀ ਰਹਿੰਦੀ ਉਹਦੇ ਆਉਣ ਦੀ ਉਡੀਕ,ਉਹਨਾਂ ਬਾਹਾਂ ਨੂੰ ਸਲਾਮ,, 👀🤳 ਜੋ ਸੀ ਦੋਹਾਂ ਨੇ ਸਜਾਏ ਇਕੱਠੇ ਬਹਿ ਕਿੰਨੇ ਚਾਅ,ਉਹਨਾਂ ਚਾਅਵਾਂ ਨੂੰ ਸਲਾਮ,, 🥱🥱 ਹੁਣ ਭੁੱਲਣਾ ਹਾਂ ਚਾਹੁੰਦੇ ਜਿੱਥੇ-ਜਿੱਥੇ ਉਹਨੂੰ ਮਿਲੇ,ਉਹਨਾਂ ਥਾਵਾਂ ਨੂੰ ਸਲਾਮ## 🙇♂️🙇♂️ ✍✍✍✍✍✍✍✍✍✍