ਜ਼ਿੰਦਗੀ ਦੇ ਰੰਗ ਅੱਜ ਹੋਰ ਤੇ ਕੱਲ ਹੋਰ ਹੋਣੇ ਨੇ ਸਾਂਵਲੇ ਰੰਗ ਦਾ ਕੀ ਕਰਦਾ ਮਾਣ ਝੱਲਿਆ , ਲੋਕੀਂ ਤੇਰੇ ਤੋਂ ਬਹੁਤੇ ਸੋਹਣੇ ਨੇ ਇਸ ਕਲਪਨਾ ਦੇ ਘਰ❤️ ਅੰਦਰ ਲੋਕਾਂ ਦੀ ਆਉਣੀ ਜਾਣੀ ਚਲਦੀ ਰਹਿੰਦੀ ਏ ਦਿਲੋਂ ਹੁੰਦੀ ਜੋ ਸੱਚੀ, ਓਹੀ ਰੂਹ ਸਾਡੇ ਨੇੜੇ ਰਹਿੰਦੀ ਏ ਕੁਝ ਮਾੜੇ ਮਿਲੇ ,ਜੋ ਸਾਨੂੰ ਸਾਡੀ ਔਕਾਤ ਦਿਖਾ ਗਏ ਕੁਝ angel type person ਸਾਡੀ ਸੋਚ ਬਦਲਾ ਗਏ ਜਿਨ੍ਹਾਂ ਪਿੱਛੇ ਰਹਿ ਗਏ ਲੜਦੇ ਦੁਨੀਆ ਨਾਲ ਬਰਾੜਾ ਓ ਟਪਾ ਕੇ ਚੰਦ(4) ਪਲ ਜ਼ਿੰਦਗੀ ਦੇ ਅਗਾਂਹ ਗਏ