Nojoto: Largest Storytelling Platform

ਹੁਸਣਾਂ ਦੇ ਚੱਸਕੇ ਤੂੰ ਆਪ ਲੈਣਾ ਏ ਤੇ ਧੋਖੇਬਾਜ ਝੂਠੀ ਵੇ ਤ

ਹੁਸਣਾਂ ਦੇ ਚੱਸਕੇ ਤੂੰ ਆਪ ਲੈਣਾ ਏ
ਤੇ ਧੋਖੇਬਾਜ ਝੂਠੀ ਵੇ ਤੂੰ ਮੈਨੂੰ ਕਹਿਣਾ ਏ
ਉਂਝ ਤੂੰ ਸਲਾਹਾ ਦਿਣੈ ਘਰ ਬਹਿਣ ਦੀਆ
ਤੇ ਆਪ ਤਾਂ ਤੂੰ ਸਾਰਾ ਦਿਨ ਬਾਹਰ ਰਹਿਣਾ ਏ
ਕਾਹਤੋਂ ਮੈਨੂੰ ਤੰਗ ਕਰੇ ਲੜ ਲੜ ਕੇ 
ਵੇ ਬਿਨਾਂ ਗੱਲੋ ਹਰ ਵੇਲੇ ਨਿੱਤ ਖਹਿਣਾ ਏ
ਹਾਲੇ ਤਾਂ ਮੈਂ ਤੈਨੂੰ ਬਸ ਦੇਖੀ ਜਾਣੀ ਆਂ
ਪਤਾ ਏ ਮਨਾਉਣ ਲਈ ਤੂੰ ਪੈਰੀ ਪੈਣਾ ਏ
ਮੇਰੇ ਉੱਤੇ ਲਾਉਣੇ ਇਲਜ਼ਾਮ ਛੱਡ ਦੇ
ਬਾਅਦ ਵਿੱਚ ਜਾਨੂੰ ਜਾਨੂੰ ਰੋ ਕੇ ਕਹਿਣਾ ਏ
ਹਜ਼ੰਲੀਵਾਲੇਆਂ ਜੇ ਤੂੰ ਏਦਾਂ ਕੱਟਣੀ 
ਛੱਡ ਦੇ ਵੇ ਕਾਹਤੋਂ ਮੇਰੇ ਤਾਹਣੇ ਸਹਿਣਾ ਏ
ਐਵੇਂ ਨਹੀਓ ਨਿੱਭਦੇ ਕੱਦੇ ਵੀ ਰਿੱਸ਼ਤੇ
ਬੱਦਲੇ ਜੋ ਮੇਰੇ ਕੋਲੋ ਵੇ ਤੂੰ ਲੈਣਾ ਏ
ਮੈਨੂੰ ਤਾਂ ਤੂੰ ਬੇਵਫ਼ਾਂ ਦਾ ਦਿੱਤਾ ਦਰਜ਼ਾ 
ਤੇ ਆਪ ਵੀ ਤਾਂ ਮੇਰੇ ਬਿਨਾਂ ਸਾਰ ਈ ਲੈਣਾ ਏ

Written By : Hanjliwal Boyz
ਹੁਸਣਾਂ ਦੇ ਚੱਸਕੇ ਤੂੰ ਆਪ ਲੈਣਾ ਏ
ਤੇ ਧੋਖੇਬਾਜ ਝੂਠੀ ਵੇ ਤੂੰ ਮੈਨੂੰ ਕਹਿਣਾ ਏ
ਉਂਝ ਤੂੰ ਸਲਾਹਾ ਦਿਣੈ ਘਰ ਬਹਿਣ ਦੀਆ
ਤੇ ਆਪ ਤਾਂ ਤੂੰ ਸਾਰਾ ਦਿਨ ਬਾਹਰ ਰਹਿਣਾ ਏ
ਕਾਹਤੋਂ ਮੈਨੂੰ ਤੰਗ ਕਰੇ ਲੜ ਲੜ ਕੇ 
ਵੇ ਬਿਨਾਂ ਗੱਲੋ ਹਰ ਵੇਲੇ ਨਿੱਤ ਖਹਿਣਾ ਏ
ਹਾਲੇ ਤਾਂ ਮੈਂ ਤੈਨੂੰ ਬਸ ਦੇਖੀ ਜਾਣੀ ਆਂ
ਪਤਾ ਏ ਮਨਾਉਣ ਲਈ ਤੂੰ ਪੈਰੀ ਪੈਣਾ ਏ
ਮੇਰੇ ਉੱਤੇ ਲਾਉਣੇ ਇਲਜ਼ਾਮ ਛੱਡ ਦੇ
ਬਾਅਦ ਵਿੱਚ ਜਾਨੂੰ ਜਾਨੂੰ ਰੋ ਕੇ ਕਹਿਣਾ ਏ
ਹਜ਼ੰਲੀਵਾਲੇਆਂ ਜੇ ਤੂੰ ਏਦਾਂ ਕੱਟਣੀ 
ਛੱਡ ਦੇ ਵੇ ਕਾਹਤੋਂ ਮੇਰੇ ਤਾਹਣੇ ਸਹਿਣਾ ਏ
ਐਵੇਂ ਨਹੀਓ ਨਿੱਭਦੇ ਕੱਦੇ ਵੀ ਰਿੱਸ਼ਤੇ
ਬੱਦਲੇ ਜੋ ਮੇਰੇ ਕੋਲੋ ਵੇ ਤੂੰ ਲੈਣਾ ਏ
ਮੈਨੂੰ ਤਾਂ ਤੂੰ ਬੇਵਫ਼ਾਂ ਦਾ ਦਿੱਤਾ ਦਰਜ਼ਾ 
ਤੇ ਆਪ ਵੀ ਤਾਂ ਮੇਰੇ ਬਿਨਾਂ ਸਾਰ ਈ ਲੈਣਾ ਏ

Written By : Hanjliwal Boyz