Nojoto: Largest Storytelling Platform

ਕੋਸ਼ਿਸ਼ਾਂ ਕਰ ਰਹੇ ਆ ਤੈਨੂੰ ਜਿੰਦਗੀ ਬਣਾਉਣ ਦੀਆਂ ਇੱਕ ਦਿਨ

ਕੋਸ਼ਿਸ਼ਾਂ ਕਰ ਰਹੇ ਆ ਤੈਨੂੰ ਜਿੰਦਗੀ ਬਣਾਉਣ ਦੀਆਂ
ਇੱਕ ਦਿਨ ਤਾਂ ਰੱਬ ਮਨਾਅ ਈ ਲੈਣਾ ਏ
ਭਾਵੇਂ ਅੱਜ ਨਈ ਤੂੰ ਮੇਰੀ ਜਿੰਦਗੀ ਵਿੱਚ
ਇੱਕ ਦਿਨ ਤਾਂ ਹੱਥ ਦੀਆਂ ਲੀਕਾਂ ਵਿੱਚ ਲਿਖਾ ਈ ਲੈਣਾ ਏ #RainOnMyHand
ਕੋਸ਼ਿਸ਼ਾਂ ਕਰ ਰਹੇ ਆ ਤੈਨੂੰ ਜਿੰਦਗੀ ਬਣਾਉਣ ਦੀਆਂ
ਇੱਕ ਦਿਨ ਤਾਂ ਰੱਬ ਮਨਾਅ ਈ ਲੈਣਾ ਏ
ਭਾਵੇਂ ਅੱਜ ਨਈ ਤੂੰ ਮੇਰੀ ਜਿੰਦਗੀ ਵਿੱਚ
ਇੱਕ ਦਿਨ ਤਾਂ ਹੱਥ ਦੀਆਂ ਲੀਕਾਂ ਵਿੱਚ ਲਿਖਾ ਈ ਲੈਣਾ ਏ #RainOnMyHand