Dear God ਮੁੱਲਾ ਮਾਰੇ ਆਵਾਜਾਂ ਅੰਦਰ ਮਸੀਤੀ ਕੋਈ ਕਰਨੋ ਨਮਾਜ਼ ਨਾ ਵਿਚਾਰੇ ਰਹਿਣ ਧਰਮ ਬਣਾਉਣ ਵਾਲੇ ਨੇ ਕਰੋੜਪਤੀ ਧਰਮ ਮੰਨਣ ਵਾਲਿਆਂ ਦੇ ਘਰ ਨਾ ਦਾਣੇ ਰਹਿਣ ਝੂਠਾ ਮਿਲਿਆ ਨਬੀ ਜਿਹਨੂੰ ਉਹ ਨਾ ਇਸ ਦੇ ਨਾ ਉਸ ਦਰ ਦੇ ਵਿਚਾਰੇ ਰਹਿਣ ਖੁਦਾ ਫਿੱਕਾ ਪੈ ਗਿਆ ਜਗ ਅੰਦਰ ਬਸ ਦਿਖਦੇ ਮਹਿਲ ਮੁਨਾਰੇ ਰਹਿਣ ਸਾਥ ਛੱਡ “ਕੌੜੇ“ਇਹਨਾਂ ਦਾ ਇਹ ਅੱਜ ਕਿਸੇ ਕੱਲ ਕਿਸੇ ਨਾਲ ਰਹਿਣ ਪੜ੍ਹ ਪੜ੍ਹ ਇਲਮਾ ਲੱਖ ਮੌਏ ਗੱਲ ਤਾ ਜੇ ਸੱਦਾ ਜਿਓੰਦੇ ਵਿਚ ਮੁਨਾਰੇ ਰਹਿਣ ©Adv Amrender koura #prayer #god