ਇੱਕਲਾ ਉਹ ਚੰਨ ਵੇਖਿਆ ਅੱਖਾਂ ਵਿੱਚ ਭਰ ਤਾਰੇ ਨੀ ਜੋਂ ਪੱਥਰ ਬਣ ਤਰਨਾ ਸਿੱਖ ਗਿਆ ਖੋਖਲੇ ਦਿਲਾਂ ਸਹਾਰੇ ਨੀ, ਬਦਨਾਮੀ ਦੇ ਰਾਹੀਂ ਪੈ ਗਏ ਮੁਹੱਬਤੀ ਤਜਰਬਿਆਂ ਵਾਲੇ ਨੀ ਭੁਗਤਣ ਹੁਣ ਨਿੱਤ ਤਰੀਕਾਂ ਵਕਤਾਂ ਦੇ ਜੋਂ ਮਾਰੇ ਨੀ, ਕੱਖਾਂ ਦੀ ਕੁੱਲੀ ਅੰਦਰ ਬਾਲਣ ਚੰਗਿਆੜੇ ਨੀ ਯਾਦਾਂ ਨਾਲ ਢਿੱਡ ਨੂੰ ਭਰਦੇ ਵੇਖੇ ਕਰਨ ਨੇ ਕਈ ਭੁੱਖਣ ਭਾਣੇ ਨੀ।। ।।ਰੁਪਾਲ।। ਇੱਕਲਾ ਉਹ ਚੰਨ ਵੇਖਿਆ ਅੱਖਾਂ ਵਿੱਚ ਭਰ ਤਾਰੇ ਨੀ ਜੋਂ ਪੱਥਰ ਬਣ ਤਰਨਾ ਸਿੱਖ ਗਿਆ ਖੋਖਲੇ ਦਿਲਾਂ ਸਹਾਰੇ ਨੀ, ਬਦਨਾਮੀ ਦੇ ਰਾਹੀਂ ਪੈ ਗਏ ਮੁਹੱਬਤੀ ਤਜਰਬਿਆਂ ਵਾਲੇ ਨੀ ਭੁਗਤਣ ਹੁਣ ਨਿੱਤ ਤਰੀਕਾਂ ਵਕਤਾਂ ਦੇ ਜੋਂ ਮਾਰੇ ਨੀ... ।।ਰੁਪਾਲ।। Dr. Navneet Sharma (नवश) sapna chodhery pls do #follow me☺️