#GuruTegBahadurJi ਆਪਣੇ ਨਾਮ ਦੇ ਰੰਗ ਨਾਲ ਰੰਗ ਦਿਉ ਕੋਰਾ ਕਾਗ਼ਜ਼ ਹਾਂ ਮੈਂ ਮਹਿਰ ਦੀ ਨਜ਼ਰ ਸਵੱਲੀ ਰੱਖ ਲੈਣਾ ਸੁੱਕੇ ਪੱਤਿਆਂ ਵਾਂਗ ਪਤਾ ਨਹੀ ਕਦੋ ਭੁਰ ਜਾਵਾ ਇੰਨਾ ਨਾਜੁਕ ਹਾਂ ਮੈਂ #_rmn_786 #GuruTegBahadurJi