3. ਕੀ ਸੁਣਾਵਾਂ ਕਿਦਾਂ ਮੇਰੇ ਉਸ ਤੋਂ ਰਾਹ ਵੱਖ ਹੋਏ । ਕੀ ਸੁਣਾਵਾਂ ਕਿਦਾ ਹੀਰਾਂ ਪਿੱਛੇ ਮਰਨ ਵਾਲੇ ਰਾਂਝੇ ਲੱਖ ਹੋਏ। ਕੀ ਸੁਣਾਵਾ ਮਹੋਬਤ ਮੇਰੀ ਇਕਤਰਫਾ ਹੋਈ। ਕੀ ਸੁਣਾਵਾ ਮਹੌਬਤ ਮੇਰੀ ਵਰਕਾ ਵਰਕਾ ਹੋਈ। ਤੈਨੂੰ ਕੀ ਦਸਾਂ ਮੈ ਕਿਦਾ ਬਨਾਵਾ ਉਸਦੀਆਂ ਤਸਵੀਰਾਂ।ਤੂੰ ਜੋ ਪੁੱਛਦੀ ਹੈ ਕਿ ਮੈਂ ਕੁਝ ਬੋਲਿਆ ਕਰਾਂ।✍️ @rry✍️✍️✍️ ©Arpit Thukral #iktrfapyaar #SuperBloodMoon