ਪਰੀਆਂ ਤੋਂ ਸੋਹਣੀ ਤੱਕਣੀ ਤੇਰੀ, ਕਹਿਰ ਦਿਲਾਂ ਤੇ ਪਾਉਦੀ ਨੀਂ , ਅੱਖਾਂ ਭਰ ਭਰ ਦੇਖੇ ਜਦ ਤੂੰ , ਉਹਦੋ ਜਾਨ ਤੇ ਬਣ ਆਉਦੀ ਨੀਂ , ਨੱਖਰਾਂ ਤੇਰਾ ਸਭ ਤੋਂ ਵੱਖਰਾ ਜੋ ਦਿਲ ਮੇਰੇ ਨੂੰ ਠੱਗਦਾ ਨੀ, ਐਸੀ ਸੂਰਤ ਸੋਹਣੀ ਤੇਰੀ, ਚੰਨ ਵੀ ਫਿੱਕਾ ਲੱਗਦਾ ਨੀਂ ।। ਲੇਖਕ ਕਰਮਨ ਪੁਰੇਵਾਲ #writer #karman #purewal