ਇਹ ਵੀ ਇੱਕ ਖੁਦਕੁਸ਼ੀ ਦੀ ਕਿਸਮ ਹੁੰਦੀ ਹੈ ਦੋਸਤੋ! ਜਦੋਂ ਕੋਈ ਵਿਕਾਊ ਅੰਗੂਠਾ ਘਰੋਂ ਵੋਟ ਪਾਉਣ ਲਈ ਨਿਕਲਦਾ ਹੈ ਤੇ ਵੋਟਿੰਗ-ਮਸ਼ੀਨ ਦੇ ਬਟਨ ਦੀ ਥਾਂ ਦੱਬ ਆਉਂਦਾ ਹੈ ਆਪਣੇ ਹੀ ਗਲ਼ ਦਾ ਮਣਕਾ... ©Shayar Deepak #nojohindi #Punjabi #poem #poem #Pole #political #EVM #Vote #voting